90+ Happy Birthday Wishes In Punjabi – Messages, Quotes, Status, Images, Cards And Shayari
All over the globe, there are thousands of languages that are spoken by millions of people. Wishing someone a special day in their own native language will be one of the best things ever for them. It will add a little more spark to it. They will know that you made a little more effort to make their birthday special and will never forget it. But, it will be a bit hard to find birthday wishes in different languages.
We will surely solve this problem for you. Here we have collected The Birthday Wishes in Punjabi. So, you can wish your friend in the best way ever. All of this makes your bond stronger with them. Most importantly, they will be pretty surprised by it as well. These are the Best Happy Birthday Wishes in Punjabi.
Happy Birthday Wishes, Messages, Status & Quotes in Punjabi.
ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ, ਇਸ ਲਈ ਅਡਵਾਂਸ ‘ਚ ਜਨਮਦਿਨ ਮੁਬਾਰਕ ਕਹਿਨੇ ਆਂ..
ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ… !
ਤੁਹਾਡੇ ਜਨਮਦਿਨ ਦੀਆਂ ਤੁਹਾਨੂੰ ਅਤੇ ਸਮੂਹ ਪਰਿਵਾਰ ਨੂੰ ਲੱਖ ਲੱਖ ਵਧਾਈਆਂ..
ਰੱਬ ਕਰੇ ਸਦਾ ਹੱਸਦੇ ਵਸਦੇ ਰਹੋ..
Khushboo teri yaari di saanu mehka jaandi hai,
teri har ik kitti hoyi gal saanu behka jaandi hai,
saah taan bahut der lagaande ne aun – jaan vich,
har saah ton pehle teri yaad aa jaandi hai.
Janamdin di bahut bahut mubarkaan ji !
Saade layi khas hai aj da din
Jeda nahi beetana chahunde tuhade bin
waise tan har dua mangde assi rab kolo
fir bhi dua karde ha ki khub sari khushiyan mile tuhanu is janamdin.
ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ ਜਨਮਦਿਨ ਮੁਬਾਰਕ ਮੇਰੇ ਸੋਹਣੇ ਯਾਰ !
ਸੂਰਜ ਰੋਸ਼ਨੀ ਲੈ ਕੇ ਆਇਆ ਤੇ
ਚਿੜੀਆਂ ਨੇ ਗਾਣਾ ਗਾਇਆ
ਫੁੱਲਾਂ ਨੇ ਹੱਸ-ਹੱਸ ਕੇ ਬੋਲਿਆ,
ਮੁਬਾਰਕ ਹੋ ਤੈਨੂੰ ਤੇਰਾ ਜਨਮ ਦਿਨ ਆਇਆ..!
ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ,
ਅਸੀਂ ਤੇਰੇ ਲਈ ਜੋ ਦੁਆ ਕਰੀਏ ਕਬੂਲ ਹੋ ਜਾਵੇ,
ਖੁਸ਼ੀਆਂ ਮਾਣੇ ਤੇ ਤਰੱਕੀ ਪਾਵੇ !
Do Visit: Happy Birthday Wishes in Hindi.
Saadi te dua hai koi gila nahin
Oh gulab jo ajj tk kaddi khilya
Tuhanu oh sb kuch milee jo
ajj tak kadi kise nu miliya nahin.
ਜਦੋ ਤੁਸੀਂ ਜ਼ਮੀਨ ਤੇ ਆਏ ਤਾਂ ਅਸਮਾਨ ਵੀ ਬਹੁਤ ਰੋਇਆ ਸੀ,
ਕਿਉਕਿ ਉਹਨੇ ਇਨ੍ਹਾਂ ਪਿਆਰਾ ਤਾਰਾ ਖੋਇਆ ਸੀ…
ਜਨਮ ਦਿਨ ਮੁਬਾਰਕ ਮੇਰੇ ਯਾਰ !
ਅੱਜ ਤੇਰਾ ਜਨਮ ਦਿਨ ਹੈ,
ਮੇਰੀ ਦੁਆ ਹੈ,
ਜਿੰਨੇ ਚੰਨ ਤਾਰੇ ਨੇ ਓਨੀ ਤੇਰੀ ਉਮਰ ਹੋਵੇ !
Shehar tere diyan galiyan de vich rul jayie,
yaad karde tenu khud nuu bhul jayie.
Saare jagg da hasaa banan to pehlan,
teri akh cho athru banke dull jayie.
Happy Birthday!
ਤੇਰੇ ਵਰਗਾ ਯਾਰ ਪਾ ਕੇ ਜ਼ਿੰਦਗੀ ਖੂਬਸੂਰਤ ਲੱਗਦੀ ਆ..
ਜਨਮ ਦਿਨ ਮੁਬਾਰਕ ਮੇਰੇ ਘੈਂਟ ਯਾਰ !
Saddi te dua hai koi gila nahin
Ohh gulab jo ajj tak kadi khilya
Tuhanu oh sab kuch milee jo
ajj tak kadi kise nu miliya nahin.
Happy Birthday !
Also Check: Happy Birthday Wishes in Urdu
Happy Birthday, Shayari in Punjabi.
ਤੇਰਾ ਜਨਮਦਿਨ ਮੈਨੂੰ Facebook Reminder ਤੋਂ ਬਿਨਾ ਵੀ ਯਾਦ ਰਹਿੰਦਾ..
ਜਨਮਦਿਨ ਮੁਬਾਰਕ ਮਾਂ
ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ,
ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!!
ਜਨਮਦਿਨ ਮੁਬਾਰਕ!
ਮੇਰੇ ਪਿਆਰੇ ਭਰਾ ਨੂੰ ਜਨਮਦਿਨ ਬਹੁਤ-ਬਹੁਤ ਮੁਬਾਰਕਾਂ!
ਰੱਬ ਤੁਹਾਨੂੰ ਹਮੇਸ਼ਾ ਹੱਸਦੇ ਖੇਡਦੇ ਰੱਖੇ..!
ਸਾਡੇ ਵਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ !ਜਨਮਦਿਨ ਮੁਬਾਰਕ ਦੁਨੀਆ ਦੀ ਸਭ ਤੋਂ ਸੋਹਣੀ ਤੇ ਬੈਸਟ ਭੈਣ..
ਲਵ ਯੂ…ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ,
ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!!
ਜਨਮਦਿਨ ਮੁਬਾਰਕ!
Do Check: Happy Birthday Wishes in Gujarati.
Happy Birthday Wishes In Punjabi Text.
ਚਲੋ ਮੋਮਬੱਤੀਆਂ ਜਗਾਈਏ ਅਤੇ ਆਪਣੀ ਜਿੰਦਗੀ ਦੇ ਇਸ ਖਾਸ ਦਿਨ ਨੂੰ ਖੁਸ਼ੀਆਂ ਨਾਲ ਮਨਾਈਏ
ਜਨਮਦਿਨ ਮੁਬਾਰਕ.ਹਰ ਕਦਮ ਚ ਮਿਲੇ ਖੁਸ਼ੀਆਂ ਦੀ ਬਹਾਰ
ਖੂਬ ਤਰਾਕੀ ਕਰੇ ਤੇ, ਮਿਲੇ ਸਾਰੀਆਂ ਦਾ ਪਿਆਰ
ਜਨਮਦਿਨ ਦਿ ਬਹੁਤ ਬਹੁਤ ਮੁਬਾਰਕਾਂ ਮੇਰੇ ਯਾਰ!
ਬੀਤੇ ਨੂੰ ਭੁੱਲ ਜਾਓ; ਇਹ ਚਲੀ ਗਈ ਹੈ. ਭਵਿੱਖ ਬਾਰੇ ਨਾ ਸੋਚੋ; ਇਹ ਨਹੀਂ ਆਇਆ.
ਪਰ ਮੌਜੂਦਾ ਵਿਚ ਜੀਓ ਕਿਉਂਕਿ ਇਹ ਇਕ ਤੋਹਫਾ ਹੈ ਅਤੇ ਇਸ ਲਈ ਇਸ ਨੂੰ ਵਰਤਮਾਨ ਕਿਹਾ ਜਾਂਦਾ ਹੈ. ਜਨਮਦਿਨ ਮੁਬਾਰਕ.
ਇਕ ਹੋਰ ਸਾਲ ਪੁਰਾਣਾ, ਅਤੇ ਤੁਸੀਂ ਮਜ਼ਬੂਤ,
ਸੂਝਵਾਨ, ਮਜ਼ੇਦਾਰ ਅਤੇ ਹੋਰ ਵੀ ਹੈਰਾਨੀਜਨਕ ਹੁੰਦੇ ਰਹੋ.
ਇਹ ਖਾਸ ਦਿਨ ਤੁਹਾਡੇ ਲਈ ਬੇਅੰਤ ਖੁਸ਼ੀਆਂ ਅਤੇ ਅਨਮੋਲ ਯਾਦਾਂ ਨੂੰ ਲਿਆਵੇ!
ਇਸ ਸ਼ਾਨਦਾਰ ਦਿਨ ‘ਤੇ, ਮੈਂ ਤੁਹਾਡੇ ਲਈ ਵਧੀਆ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ! ਜਨਮਦਿਨ ਮੁਬਾਰਕ!
ਜਨਮਦਿਨ ਮੁਬਾਰਕ! ਯਾਦ ਰੱਖੋ ਕਿ ਵਧੀਆ ਅਜੇ ਆਉਣਾ ਬਾਕੀ ਹੈ.
ਹਮੇਸ਼ਾ ਦੇ ਇਤਿਹਾਸ ਵਿੱਚ ਮੇਰੇ ਇੱਕ ਮਨਪਸੰਦ ਵਿਅਕਤੀ ਨੂੰ ਜਨਮਦਿਨ ਦੀਆਂ ਮੁਬਾਰਕਾਂ.
Main bahut hi khush haan ki
tusi menu apne vaaste chuneya
Hamesha fit raho
Tuhada Janamdin aj main tuhade pasand de
hotel vich celebrate krangi mere husband ji.
Happy Birthday Wishes In Punjabi language.
Aasma Di Bulandiya Ute Thhodda Naam Hove
Chann Di Jameen Ute Thhodda Mukam Hove
Assi Tan Rahne Aa Choti Jeyi Duniya Vich
Rab Kare Sara Jahan Thhodda Hove
Janamdin Di Lakh Lakh Vadhaiyan
ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦਾ ਹਾਂ ਕਿ
ਤੁਹਾਡੀ ਜ਼ਿੰਦਗੀ ਵਿਚ ਕੋਈ ਦੁੱਖ ਨਾ ਹੋਵੇ,
ਹਜ਼ਾਰਾਂ ਜਨਮਦਿਨ, ਭਾਵੇਂ ਅਸੀਂ ਉਨ੍ਹਾਂ ਨੂੰ ਸ਼ਾਮਲ ਕਰੀਏ
ਜਨਮਦਿਨ ਦੀਆਂ ਮੁਬਾਰਕਾਂ
Saade layi khas hai aj da din
Jeda nahi beetana chahunde tuhade
bin waise tan har dua mangde assi
rab kolo fir bhi dua karde ha ki
khub sari khushiyan mile tuhanu is janamdin.
Har Din Teri Zindagi Da Khusiyan Naal Bharya Hove,
Jo Tu Chave Rab Kare Oh Sab Tera Hove
Janamdin Diya Bahut Bahut Mubarkan Ji.
Happy Birthday Status In Punjabi.
Kida Kariye Shukarana Usda Ess Din De Layi
Jinne Thohnu Bhejiya Iss Darti Te Sadde Layi
Is Janamdin Te Thohnu Assi Aur Kuch De Tan Nahi Sakde
Par Saaddi Har Dua Hai Thohdi Lambi Umar De Layi.
Pesh hai fulan da guldasta
Chehra aven hi rahe tuhada hansda
Khusiyan naal hove thhoda wasta
Kamyabi naal bhariya hove zindagi da rasta
Happy birthday to you ji
Pyar bhari jindagi mile tuhanu
Khusiyan nal bhar pal mile
tuhanu Kabhi kisi gam da samna na
karan padan aisa aan wala kal mile tunhanu.
Saadi te dua hai koi gila nahin
Oh gulab jo ajj tak kadi khilya
Tuhanu oh sab kuch mile jo
ajj tak kadi kise nu miliya nahin.
Happy Birthday!
Rabb Kare Tenu Har Khushi Mil Jaave
Assi Tere Layi Jo Dua Kariye Kabool Ho Jaave
Janam Din Diyan Bahut Bahut Mubarkan, Baba Nanak Khush Rakhe.
Birthday Wishes In Punjabi.
ਮੁਬਾਰਕਾਂ ਜਨਮਦਿਨ ਦੀਆਂ “ਪ੍ਰਮਾਤਮਾ” ਕਰੇ..
ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ..
ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ “ਰੱਬ” ਕੋਲ ਇਹੀ ਅਰਦਾਸ ਹੈ,
ਤੁਸੀਂ ਹਰ ਵੇਲੇ ਇਸ ਤਰਾਂ ਹੀ ਮੁਸਕਰਾਉਂਦੇ ਰਹੋ.
ਅੱਜ ਮੇਰਾ ਜਨਮਦਿਨ ‘ਪ੍ਰਮਾਤਮਾ’ ਕਰੇ,
ਤੁਹਾਡੀ ਉਮਰ ਵੀ ਮੈਨੂੰ ਲੱਗ ਜਾਵੇ,
ਬੱਸ ਗਿਫਟ ਦੇਣਾ ਨਾ ਭੁੱਲਿਓ,
ਚੱਲੋ ਆਜੋ ਫਿਰ ਕੇਕ ਕੱਟੀਏ ।Aj din ae jashn manaun da, lakh badhaiyan tenu aj de din duniya ch aun da, Happy birthday to you veer !
Pesh hai fulan da guldasta
Chehra aven hi rahe tuhada hansda
Khusiyan di barsat howe jabardast
Happy birthday to you!
Har kadam ch mile khusiya di bahaar
Khoob tarakee kare te mile sariya da pyaar..
Janamdin di bahut bahut mubarkan mere yaar!
ਹਾਏ ਨੀ ਤੇਰੇ ਹੈਪੀ ਬਰ੍ਥਡੇ ! ਤੇ
ਸੂਟ ਤੈਨੂੰ ਪਟਿਆਲਾ ਸ਼ਾਹੀ ਸੋਹਣੀਏ ਲੈਕੇ ਦੇਣਾ ।
ਕਦੀ ਤਾ ਤੇਰਾ Birthday ਤੇਰੇ ਨਾਲ ਮਨਾਵਾਂਗਾ ਤੂੰ ਹਾਂ ਤਾਂ ਕਰਦੇ,
ਮੈਂ ਲਾਰਾ ਨਹੀਂ ਲਾਉਂਦਾ ਦੇਖੀ ਇਕ ਦਿਨ ਤੇਰੇ ਨਾਲ ਵਿਆਹ ਹੀ ਕਰਵਾਉਗਾ ।
ਖੁਸ਼ੀ ਨਾਲ ਦਿਲ ਨੂੰ ਆਬਾਦ ਕਰਨਾ ਤੇ ਗ਼ਮ ਤੋਂ ਦਿਲ ਨੂੰ ਆਜ਼ਾਦ ਕਰਨਾ,
ਸਾਡੀ ਤਾ ਬੱਸ ਇਨੀ ਹੀ ਗੁਜਾਰਿਸ਼ ਹੈ,
ਤੁਹਾਡੇ ਤੋਂ ਕਿ ਸਾਲ ਵਿਚ ਇੱਕ ਵਾਰ ਯਾਦ ਜਰੂਰ ਕਰਨਾ ।
ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ ਜੀ,
“ਰੱਬ” ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ..
ਤੁਸੀਂ ਇਕ ਅਜਿਹੇ ਫੁੱਲ ਹੈ ਜੋ ਹਰ ਜਗਾ ਤੇ ਨਹੀਂ ਖਿਲਦੇ,
ਪਰ ਜਿੱਥੇ ਵੀ ਖਿਲਦੇ ਹੋ, ਸਭ ਦੇ ਚਿਹਰੇ ਤੇ ਰੌਣਕ ਲੈਕੇ ਆਉਂਦੇ ਹੋ ..
ਮੇਰੀ ਜਿੰਦਗੀ ਚ ਖਿੜ੍ਹਣ ਦਾ ਧੰਨਵਾਦ.. ਜਨਮਦਿਨ ਮੁਬਾਰਕ ਜੀ..
A very Happy Birthday!
ਤੁਹਾਡੇ ਖਾਸ ਦਿਨ ਤੇ, ਮੈਂ ਤੁਹਾਨੂੰ ਚੰਗੀ ਕਿਸਮਤ ਦੀ ਕਾਮਨਾ ਕਰਦਾ ਹਾਂ. ਮੈਂ ਉਮੀਦ ਕਰਦਾ ਹਾਂ ਕਿ ਇਹ ਸ਼ਾਨਦਾਰ ਦਿਨ ਤੁਹਾਡੇ ਦਿਲ ਨੂੰ ਖੁਸ਼ੀ ਅਤੇ ਅਸੀਸਾਂ ਨਾਲ ਭਰ ਦੇਵੇਗਾ.
ਤੁਹਾਡੇ ਜਨਮਦਿਨ ਤੇ ਮੇਰੀ ਤੁਹਾਡੀ ਇੱਛਾ ਹੈ ਕਿ ਤੁਸੀਂ ਹਮੇਸ਼ਾਂ ਖੁਸ਼, ਤੰਦਰੁਸਤ ਰਹੋ!
ਹੁਣ ਅਤੇ ਹਮੇਸ਼ਾ ਲਈ ਇੱਕ ਸ਼ਾਨਦਾਰ, ਖੁਸ਼ੀਆਂ ਅਤੇ ਤੰਦਰੁਸਤੀ ਨਾਲ ਭਰਿਆ ਜਨਮਦਿਨ ਮੁਬਾਰਕ ਹੋਵੇ.
ਉਗਤਾ ਹੋਇਆ ਸੂਰਜ ਦੁਆ ਦੇਵੇ ਤੁਹਾਨੂੰ ,
ਖਿਲਤਾ ਹੋਇਆ ਫੁੱਲ ਖੁਸ਼ਬੂ ਦੇਵੇ ਤੁਹਾਨੂੰ ,
ਮੈਂ ਤਾਂ ਕੁਝ ਨਹੀਂ ਦੇ ਸਕਦਾ ਦੇਣ ਵਾਲਾ ਪ੍ਰਮਾਤਮਾ ਲੰਬੀ ਉਮਰ ਦੇਵੇ ਤੁਹਾਨੂੰ
ਜਨਮਦਿਨ ਹਾਰਦਿਕ ਵਧਾਈਆਂ ..
ਪਿਆਰ ਭਰੀ ਜਿੰਦਗੀ ਮਿਲੇ ਤੁਹਾਨੂੰ
ਖੁਸ਼ੀਆਂ ਨਾਲ ਭਰੇ ਪਲ ਮਿਲਣ ਤੁਹਾਨੂੰ
ਕਦੀ ਕਿਸੀ ਗ਼ਮ ਦਾ ਸਾਮਣਾ ਨਾ ਕਰਨ ਪਵੇ
ਐਸਾ ਆਣ ਵਾਲਾ ਕਲ ਮਿਲੇ ਤੁਹਾਨੂੰ
ਸਪਨੇ ਟੁੱਟ ਜਾਂਦੇ ਹਨ, ਆਪਣੇ ਰੁੱਸ ਜਾਂਦੇ ਹਨ
ਜਿੰਦਗੀ ਚ ਕਿੱਦਾਂ ਦੇ ਮੋੜ ਆਉਂਦੇ ਹਨ
ਮਗਰ ਜੇ ਹੋਵੇ ਸਾਥ ਤੇਰੇ ਵਰਗੇ ਯਾਰ ਦਾ
ਕੰਡਿਆਂ ਭਰੇ ਰਾਹ ਵੀ ਫੁਲ ਬਣ ਜਾਂਦੇ ਹਨ
ਜਨਮ ਦਿਨ ਮੁਬਾਰਕ ਮੇਰੇ ਯਾਰ !
ਮੇਰੇ ਵਿਹੜੇ ਰੋਣਕਾਂ ਤੂੰ ਲਾਈਆਂ, ਧੀਏ ਮੇਰੇ ਤੇ ਅਹਿਸਾਨ ਤੇਰਾ , ,
ਮੇਰੀ ਪਿਆਰੀ ਧੀ ਨੂੰ ਜਨਮਦਿਨ ਦੀਆਂ ਮੁਬਾਰਕਾਂ। ..
ਸੁਣਨ ‘ਚ ਆਇਆ ਕਿ ਅੱਜ ਦੇ ਦਿਨ ਮਹਾਨ ਰੂਹ ਨੇ ਧਰਤੀ ਤੇ ਜਨਮ ਲਿਆ ਸੀ ..
ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ
ਅਸੀ ਤੇਰੇ ਲਈ ਜੋ ਦੁਆ ਕਰੀਏ ਕਬੂਲ ਹੋ ਜਾਵੇ
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਤੁਹਾਨੂੰ ਯਾਦ ਰਹੇ ਯਾ ਨਾ ਰਹੇ
ਸਾਨੂ ਰਹਿੰਦਾ ਹੈ ਯਾਦ ਇਹ ਦਿਨ ਹਰ ਦਿਨ
ਸਾਡੇ ਲਈ ਤਾਂ ਬਹੁਤ ਖਾਸ ਹੈ
ਕਿਉਂਕਿ ਅਜੇ ਹੈ ਆਪਣੇ ਯਾਰ ਦਾ ਜਨਮਦਿਨ !
ਆ ਗਿਆ ਜੀ ਆ ਗਿਆ ਥੋੜੇ ਦਿਨਾਂ ਤੱਕ ਮੇਰਾ birthday ਆ ਗਿਆ ਜਿਸ ਨੇ iphone , ipad , apple watch ਦੇਣੀ ਆ ਲੈ ਕੇ ਰੱਖ ਲੋ..
ਫੋਨ ਚੱਕ ਤੇ ਵਧਾਈਆਂ ਤੂੰ ਵੀ ਦੇ ਦੇ ਅੱਲ੍ਹੜੇ,
ਅੱਜ ਹੈਪੀ ਆਲਾ bday ਮੇਰੇ ਯਾਰ ਦਾ..
Happy Birthday Images in Punjabi.